ਪੜ੍ਹਦਾ ਮਸਾਂ ਹੀ

ਪੜ੍ਹਦਾ ਮਸਾਂ ਹੀ ਆਖਰੀ ਪੰਨੇ ਤੇ ਪਹੁੰਚਿਆ
ਸਰਦਲ ਤੇ ਅਗਲੇ ਰੋਜ਼ ਦੀ ਅਖਵਾਰ ਆ ਗਈ

ਹਰ ਸ਼ਾਮ ਪਿਛਲੀ ਰਾਤ ਦੇ ਸੁਪਨੇ ‘ਚ ਡੁੱਬ ਗਈ
ਹਰ ਰਾਤ ਨਵੇਂ ਸੁਪਨਿਆਂ  ਦੀ ਡਾਰ ਆ ਗਈ

ਇਹ ਲੋਚਦੀ ਕਿ ਸ਼ਾਇਦ ਕੋਈ ਰੌਸ਼ਨੀ ਮਿਲ਼ੇ
ਘਰ ਦਾ ਵੀ ਦੀਵਾ ਝੀਲ ਉੱਤੇ ਤਾਰ ਆ ਗਈ

-ਸੰਗਤਾਰ

3 Responses to “ਪੜ੍ਹਦਾ ਮਸਾਂ ਹੀ”

  1. پڑدا مساں ہی آکھری پنّے تے پہُنچیا

    سردل تے اگلے روض دی اکھوار آ گئی

    ہر شام پِچھلی رات دے سُپنے ‘چ ڈُّبّ گئی

    ہر رات نویں سُپنیاں دی ڈار آ گئی

    اِہ لوچدی کِ شاید کوئی رَوشنی مِਲ਼ی

    گھر دا وی دِیوا جھِیل اُوّتّے تار آ گئی

    -سنگتار

  2. Lakhan Likhaari Firde Ne Tuke Maarde,,,Kaun Likh Sakda Hai Vaang Sangtar De.
    Jiaaunde Raho Jawaaniya Maano.

  3. Roman Transliteration:

    paṛhdā masāṅ hī

    paṛhdā masāṅ hī ākharī pannē tē pahuñchiā
    sardal tē aglē rōz dī akhvār ā gaī

    har shām pichhlī rāt dē supnē ‘ch ḍubb gaī
    har rāt navēṅ supniāṅ dī ḍār ā gaī

    ih lōchdī ki shāid kōī raushnī miḷē
    ghar dā vī dīvā jhīl uttē tār ā gaī

    -saṅgtār

Leave a Reply