ਬੰਦੇ ਸਾਰੇ ਬੰਦੇ ਨੇ,
ਪਰ ਵਿੱਚ ਸਰਹੱਦੀ ਕੰਧ ਤਾਂ ਹੈ,
ਕੋਈ ਨੇੜੇ ਦਾ ਕੋਈ ਦੂਰ ਦਾ ਏ
ਬੰਦੇ ਦੇ ਨਾਲ਼ ਬੰਦੇ ਦਾ
ਪਰ ਫਿਰ ਵੀ ਕੋਈ ਸਬੰਧ ਤਾਂ ਹੈ,
ਕੋਈ ਨੇੜੇ ਦਾ ਕੋਈ ਦੂਰ ਦਾ ਏ
-ਸੰਗਤਾਰ
Posted on December 4th, 2009 by Sangtar
Filed under: Gurmukhi, Poetry, Punjabi, Punjabi Language, Punjabi Poetry, Roman, Sangtar
Yes True…. Geographical differences doesn’t matter at all when we are related via a common cause or a common purpose in life..
Cheers..
Yours Truly
Gurpreet.
Roman Transliteration:
kōī nēṛē dā kōī dūr dā ē
bandē sārē bandē nē, par vich sarhaddī kandh tāṅ hai,
kōī nēṛē dā kōī dūr dā ē
bandē dē nāḷ bandē dā par phir vī kōī sabandh tāṅ hai,
kōī nēṛē dā kōī dūr dā ē
bahut khoob ji!!