‘ਪੰਜਾਬੀ ਵਿਰਸਾ 2010’ – ਕਨੇਡਾ
‘ਪੰਜਾਬੀ ਵਿਰਸਾ 2010’ ਦੇ ਕਨੇਡਾ ਦੇ ਸਾਰੇ ਸ਼ੋਆਂ ਦੀ ਅੰਤਿਮ ਰੂਪ-ਰੇਖਾ ਤਿਆਰ ਹੋ ਚੁੱਕੀ ਹੈ। ਪਲਾਜ਼ਮਾ ਵਲੋਂ ਅਸੀਂ ਪੰਜਾਬੀ ਵਿਰਸੇ ਦਾ ਨਵਾਂ ਵੈੱਬਸਾਈਟ ਵੀ ਬਣਾਇਆ ਹੈ। ਕਿਸੇ ਵੀ ਸ਼ੋਅ ਦੀ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਸ਼ਹਿਰ ਦੇ ਨਾਂ ‘ਤੇ ਕਲਿੱਕ ਕਰੋ। ਜਾਂ ਫਿਰ ‘ਪੰਜਾਬੀ ਵਿਰਸਾ 2010’ ਦੇ ਨਵੇਂ ਵੈੱਬਸਾਈਟ ‘ਤੇ ਜਾਣ ਲਈ punjabivirsa.us ‘ਤੇ ਕਲਿੱਕ ਕਰੋ।
- ਸਤੰਬਰ 11, ਸ਼ਨਿੱਚਰਵਾਰ – ਕੈਲਗਰੀ – ਜੁਬਲੀ ਔਡੀਟੋਰੀਅਮ
- ਸਤੰਬਰ 12, ਐਤਵਾਰ – ਵਿੱਨੀਪੈੱਗ – ਪੈਨਟੇਜ ਪਲੇਹਾਊਸ ਥੀਏਟਰ
- ਸਤੰਬਰ 18, ਸ਼ਨਿੱਚਰਵਾਰ – ਵੈਨਕੂਵਰ – ਲੈਂਗਲੀ ਇਵੈਂਟਸ ਸੈਂਟਰ
- ਸਤੰਬਰ 19, ਐਤਵਾਰ – ਵਿਕਟੋਰੀਆ – ਓਕ ਬੇ ਹਾਈ ਸਕੂਲ ਔਡੀਟੋਰੀਅਮ
- ਸਤੰਬਰ 25, ਸ਼ਨਿੱਚਰਵਾਰ – ਟਰੰਟੋ – ਪੌਵਰੇਡ ਸੈਂਟਰ ਬਰੈਂਪਟਨ
- ਸਤੰਬਰ 26, ਐਤਵਾਰ – ਐਡਮਿੰਨਟਨ – ਮਰਿਡੀਅਨ ਬੈਨਕੁਇਟ ਤੇ ਕੌਨਫਰੈਂਸ ਸੈਂਟਰ





